ਸ੍ਰੀ ਅਨੰਦਪੁਰ ਸਾਹਿਬ ''ਚ ਹੋਈ ਵਾਰਦਾਤ, 4500 ਰੁਪਏ ਪਿੱਛੇ ਲਈ ਜਾਨ, ਪਵਿੱਤਰ ਧਰਤੀ ਉਤੇ ਹੋਇਆ ਪਾਪ|OneIndia Punjabi

2023-12-25 2

ਸ੍ਰੀ ਅਨੰਦਪੁਰ ਸਾਹਿਬ 'ਚ ਇਲਾਕੇ ਵਿਚ ਅਪਰਾਧ ਇਸ ਹੱਦ ਤੱਕ ਵਧ ਗਿਆ ਹੈ ਕਿ ਲੋਕ ਮਾਤਰ ਕੁਝ ਰੁਪਇਆਂ ਖ਼ਾਤਰ ਦੂਸਰਿਆਂ ਦਾ ਕਤਲ ਕਰਨ ਤੱਕ ਜਾ ਰਹੇ ਹਨ। ਇਸ ਗੱਲ ਦਾ ਖ਼ੁਲਾਸਾ ਸ੍ਰੀ ਅਨੰਦਪੁਰ ਸਾਹਿਬ ਪੁਲਸ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ’ਤੇ ਹੋਇਆ। ਸਥਾਨਕ ਪੁਲਸ ਚੌਂਕੀ ’ਚ ਡੀ. ਐੱਸ. ਪੀ. ਅਜੇ ਸਿੰਘ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਮਹੀਨੇ 8-9 ਨਵੰਬਰ ਦੀ ਦਰਮਿਆਨੀ ਰਾਤ ਨੂੰ ਸਥਾਨਕ ਗੁਰਦੁਆਰਾ ਸੀਸ ਗੰਜ ਸਾਹਿਬ ਨੇੜਲੇ ਪਾਰਕ ਵਿਚ ਇਕ ਅਣਪਛਾਤੀ ਲਾਸ਼ ਮਿਲੀ ਸੀ, ਜਿਸ ਨੂੰ 72 ਘੰਟੇ ਲਈ ਸ਼ਨਾਖਤ ਲਈ ਰਖਿਆ ਗਿਆ ਸੀ ਪਰ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ।
.
.
.
#anandpurnews #punjabnews #latestnews
~PR.182~

Videos similaires